ਸਾਇੰਸ ਅਤੇ ਮਿਊਜ਼ਿਕ Master Cadre ਭਰਤੀ ਦੇ ਲਿਖਤੀ ਪੇਪਰਾਂ ਦੀਆਂ Answer Keys : “ਇੰਝ ਕਰੋ ਚੈਕ”
Science & Music Master Cadre Recruitment Exam -Answer Key : ਮਾਸਟਰ ਕਾਡਰ ਦੇ ਅਧਿਆਪਕਾਂ ਦੀ ਭਰਤੀ ਲਈ ਐਤਵਾਰ ਨੂੰ ਹੋਏ ਸਾਇੰਸ ਅਤੇ ਮਿਊਜ਼ਿਕ ਦੇ ਲਿਖਤੀ ਪੇਪਰਾਂ ਦੀਆਂ ਉੱਤਰ ਕੁੰਜੀਆਂ (Answer Keys) ਹੇਠਾਂ ਦਿੱਤੇ ਲਿੰਕ ਤੇ ਚੈੱਕ ਕਰ ਸਕਦੇ ਹੋ। ਹੋਰ ਪੜੋ -
Science & Music Master Cadre Recruitment Exam – Answer Keys : ਸਾਇੰਸ ਅਤੇ ਮਿਊਜ਼ਿਕ ਦੇ ਲਿਖਤੀ ਪੇਪਰ (ਮਾਸਟਰ ਕਾਡਰ ਦੀਆਂ 4767 ਅਸਾਮੀਆਂ ਦੇ ਵਿਰੁੱਧ), ਜੋ ਐਤਵਾਰ (18/09/22) ਨੂੰ ਕਰਵਾਏ ਗਏ ਸਨ। ਉਹਨਾਂ ਪੇਪਰਾਂ ਦੀਆਂ ਉੱਤਰ ਕੁੰਜੀਆਂ (Answer Keys) ਹੇਠਾਂ ਦਿੱਤੇ ਲਿੰਕ ‘ਤੇ ਅਪਲੋਡ ਕੀਤੀਆਂ ਗਈਆਂ ਹਨ। ਉਮੀਦਵਾਰ ਆਪੋ-ਆਪਣੇ ਸੈੱਟ (Set) ਦੀਆਂ ਉੱਤਰ ਕੁੰਜੀਆਂ (Answer Keys) ਨੂੰ ਮਿਲਾ ਕੇ ਆਪਣੇ ਜਵਾਬਾਂ ਦੀ ਜਾਂਚ ਕਰ ਸਕਦੇ ਹਨ। ਜੇਕਰ ਉੱਤਰ ਕੁੰਜੀ (Answer Key) ਵਿੱਚ ਕੋਈ ਇਤਰਾਜ਼ ਹੈ, ਤਾਂ ਉਮੀਦਵਾਰ ਆਪਣੇ ਲੌਗਇਨ ਤੋਂ 50 ਰੁਪਏ ਦਾ ਭੁਗਤਾਨ ਕਰਕੇ ਨਿਰਧਾਰਤ ਸਮੇਂ ਵਿੱਚ ਇਤਰਾਜ਼ ਦਰਜ ਕਰ ਸਕਦਾ ਹੈ। ਇਤਰਾਜ਼ ਲਈ ਨਿਰਧਾਰਤ ਸਮੇਂ ਸਿੱਖਿਆ ਭਰਤੀ ਡਾਇਰੈਕਟੋਰੇਟ ਦੁਆਰਾ ਸੂਚਿਤ ਕੀਤਾ ਜਾਵੇਗਾ। ਜੋ ਉਮੀਦਵਾਰ ਇਤਰਾਜ਼ ਦਰਜ ਕਰਨ ਦੇ ਇੱਛੁਕ ਹਨ, ਉਹ ਇਤਰਾਜ਼ਾਂ ਦੀ ਆਖਰੀ ਮਿਤੀ ਦੇਖਣ ਲਈ ਇਸ ਸਾਈਟ (https://educationrecruitmentboard.com) ਤੋਂ ਸਿੱਖਿਆ ਭਰਤੀ ਡਾਇਰੈਕਟੋਰੇਟ ਦੇ ਸਰਕੂਲਰ ਨੂੰ ਚੈੱਕ ਕਰਦੇ ਰਹਿਣ।
>>>> ਮਾਸਟਰ ਕਾਡਰ ਦੇ ਸਾਇੰਸ ਅਤੇ ਮਿਊਜ਼ਿਕ ਦੇ ਪੇਪਰਾਂ ਦੀਆਂ ਉੱਤਰ ਕੁੰਜੀਆਂ (Answer Keys) ਹੇਠ ਲਿਖੇ ਲਿੰਕ ਤੋ ਡਾਊਨਲੋਡ ਕਰੋ। <<<<