ਜਸਪ੍ਰੀਤ ਕੌਰ ਸਰਾਂ ਨੇ ਵਰਲਡ ਪੈਰਾ ਐਥਲੈਟਿਕਸ ਚੈਂਪੀਅਨਸ਼ਿਪ ਵਿੱਚ ਤਾਂਬੇ ਦਾ ਮੈਡਲ ਜਿੱਤਿਆ 

ਵਰਲਡ ਕੱਬਡੀ ਕੱਪ ਭਾਰਤ ਦੀ ਸਾਬਕਾ ਕੱਬਡੀ ਪੈਰਾ ਖਿਡਾਰਨ ਜਸਪ੍ਰੀਤ ਕੌਰ ਦੇ ਦੁਰਘਟਨਾ ਵਿੱਚ ਜ਼ਖਮੀ ਹੋਣ ਤੋਂ ਬਾਅਦ ਵੀ ਹੌਂਸਲੇ ਬੁਲੰਦ  ਜੈਤੋ 10 ਫਰਵਰੀ ( […]

NRI ਜੋੜੇ ਨੇ ਸਦਾ ਵਿਆਹ ਰਚਾ ਕੇ ਮਿਸਾਲ ਪੈਦਾ ਕੀਤੀ

ਬੁਰਜ ਹਰੀਕਾ : ਵਕੀਲ ਸਿੰਘ ਬਰਾੜ ਵਾਸੀ ਬੁਰਜ ਹਰੀਕਾ ਦੀ ਸਪੁੱਤਰੀ ਰਮਨਦੀਪ ਕੌਰ ਆਸਟ੍ਰੇਲੀਆ ਦਾ ਵਿਆਹ ਭਵਨਪ੍ਰੀਤ ਸਿੰਘ ਸਪੁੱਤਰ ਸੁਰਿੰਦਰ ਸਿੰਘ ਵਾਸੀ ਬਲਿਆਲੀ (ਮੋਹਾਲੀ) ਵਾਸੀ […]

ਹੁਸਨੈਨੀਵਾਲਾ ਤੋਂ ਜੀ. ਐੱਮ ਸਰੋਂ ਵਿਰੁੱਧ ਸੱਤਿਆਗ੍ਰਹਿ ਦਾ ਸ਼ੰਖਨਾਦ

ਕਾਰਪੋਰੇਟ ਕੰਪਨੀਟਾਂ ਜੀ.ਐੱਮ ਹਾਈਬਿ੍ਰਡ ਸਰੋਂ ਰਾਹੀਂ ਸਾਡੀ ਖੁਰਾਕ ਸੁਰੱਖਿਆ ਅਤੇ ਖੇਤੀ ਬਾੜੀ ਨਾਲ ਖੇਡ ਰਹੀਆ ਹਨ : ਓਮੇਂਦਰ ਦੱਤ ਹਰਮੇਲ ਪਰੀਤਹੁਸੈਨੀਵਾਲਾ / ਜੈਤੋ : ਅੱਜ […]

ਅਮਰਨਾਥ ‘ਚ 100 ਜਾਨਾਂ ਬਚਾਉਣ ਵਾਲੇ ਪੰਜਾਬ ਦੇ ਅਜਾਨ ਨੂੰ  ਲਿਆ ‘ਵੀਰ ਬਾਲ ਪੁਰਸਕਾਰ’

ਅੰੰਮਿ੍ਤਸਰ : ਅੱਜ ਗਣਤੰਤਰ ਦਿਵਸ ਮੌਕੇ ਦੇਸ਼ ਭਰ ਦੇ 56 ਨੌਜਵਾਨਾਂ ਨੂੰ ਵੀਰ ਬਾਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ। ਪੰਜਾਬ ਦੇ 3 ਨੌਜਵਾਨ ਬੱਚੇ […]

ਚੰਡੀਗੜ੍ਹ ਪੁਲਿਸ ਨੂੰ ਮਿਲੀ ਜ਼ਿਲ੍ਹਾ ਅਦਾਲਤ ਬੰਬ ਨਾਲ ਉਡਾਉਣ ਦੀ ਧਮਕੀ

ਪੁਲਿਸ ਚੰਡੀਗੜ੍ਹ ਵਿੱਚ ਬੰਬ ਦੀ ਸੂਚਨਾ ਦੀ ਕਈ ਪਹਿਲੂਆਂ ਤੋਂ ਵੀ ਜਾਂਚ ਕਰ ਰਹੀ ਹੈ। ਕੀ ਇਹ ਸੱਚਮੁੱਚ ਇੱਕ ਸਾਜ਼ਿਸ਼ ਹੈ ਜਾਂ ਇੱਕ ਮਜ਼ਾਕ।ਇਸ ਦੀ […]

ਪੰਜਾਬੀ ਲੇਖਕ ਨਿੰਦਰ ਘੁਗਿਆਣਵੀ ਦੀ ਵਾਰਧਾ ਯੂਨੀਵਰਸਿਟੀ ਵਿਖੇ ‘ਰੈਜੀਡੈਂਟ ਰਾਈਟਰ’ ਵਜੋਂ ਨਿਯੁਕਤੀ

ਵਾਰਧਾ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ ਰਜਨੀਸ਼ ਕੁਮਾਰ ਸ਼ੁਕਲ ਨੇ ਨਿੰਦਰ ਘੁਗਿਆਣਵੀ ਨੂੰ ਚੇਅਰ ਲਈ ਨਿਯੁਕਤੀ ਪੱਤਰ ਸੌਂਪਦਿਆਂ ਇਸ ਗੱਲ ‘ਤੇ ਖੁਸ਼ੀ ਪ੍ਰਗਟ ਕੀਤੀ ਤੇ […]

ਕ੍ਰਿਸ਼ਨ ਬਰਗਾੜੀ ਦੀ ਜੀਵਨ ਘਾਲਣਾ ਸਾਡਾ ਪ੍ਰੇਰਨਾ ਸ੍ਰੋਤ: ਰਾਜਿੰਦਰ ਭਦੌੜ

ਜੈਤੋ, 21 ਜਨਵਰੀ (ਹਰਮੇਲ ਪਰੀਤ) – ਸਾਰਾ ਜੀਵਨ ਵਿਗਿਆਨਕ ਚੇਤਨਾ ਦੇ ਲੇਖੇ ਲਾਉਣ ਵਾਲੇ ਤਰਕਸ਼ੀਲ ਲਹਿਰ ਦੇ ਮਰਹੂਮ ਕ੍ਰਿਸ਼ਨ ਬਰਗਾੜੀ ਦੀ ਜੀਵਨ ਘਾਲਣਾ ਸਾਡੇ ਲਈ […]

ਭਾਰਤ ਵਿਕਾਸ ਪ੍ਰੀਸ਼ਦ ਦੀ ਦੇਖ-ਰੇਖ ਹੇਠ 30 ਯੂਨਿਟ ਖੂਨਦਾਨ ਕੀਤਾ ਗਿਆ।

ਜੈਤੋ, 21 ਜਨਵਰੀ (ਹਰਮੇਲ ਪਰੀਤ) ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਮਰਹੂਮ ਜਗਮੀਤ ਸਿੰਘ ਪਟਵਾਰੀ ਦੇ ਜਨਮ ਦਿਨ ਮੌਕੇ ਉਨ੍ਹਾਂ ਦੀ ਮਾਤਾ ਬਲਵਿੰਦਰ ਕੌਰ ਦੇ ਸਹਿਯੋਗ ਨਾਲ […]

ਗੋਬਿੰਦਗੜ੍ਹ ਦਬੜੀਖਾਨਾ ਸਕੂਲ ਵਿੱਚ ਸਪੋਰਟਕਿੰਗ ਕੰਪਨੀ ਵੱਲੋਂ ਕੜਾਕੇ ਦੀ ਠੰਡ ਵਿੱਚ ਵਿਦਿਆਰਥੀਆਂ ਨੂੰ ਗਰਮ ਕੱਪੜੇ ਕੀਤੇ ਗਏ ਭੇਂਟ

ਜੈਤੋ 19 ਜਨਵਰੀ (ਅਸ਼ੋਕ ਧੀਰ): ਵੱਡੇ ਵੱਡੇ ਕਾਰੋਬਾਰੀ ਅਦਾਰੇ ਆਪਣੇ ਕੰਮ ਸਥਾਨ ਤੇ ਆਸ ਪਾਸ ਦੇ ਲੋਕਾਂ ਨੂੰ ਸਿਰਫ਼ ਰੋਜ਼ਗਾਰ ਹੀ ਨਹੀਂ ਦਿੰਦੇ ਸਗੋਂ ਇਰਦ […]