Punjab
ਹਰਮਨਪ੍ਰੀਤ ਕੌਰ ਦੀ 143 ਦੌੜਾਂ ਦੀ ਬਦੌਲਤ ਭਾਰਤ ਨੇ ਯਾਦਗਾਰੀ ਸੀਰੀਜ਼ ਜਿੱਤੀ
Harmanpreet Kaur Scored 142 in ODI : ਭਾਰਤੀ ਮਹਿਲਾ ਟੀਮ (Women Cricket Team) ਨੇ ਦੂਜੇ ODI ਮੈਚ ਵਿੱਚ ਕੈਂਟਰਬਰੀ ਦੇ ਸੇਂਟ ਲਾਰੈਂਸ ਗਰਾਉਂਡ ਵਿੱਚ ਇੰਗਲੈਂਡ ਨੂੰ 88 ਦੌੜਾਂ ਨਾਲ ਹਰਾ ਕੇ 23 ਸਾਲਾਂ ਵਿੱਚ ਦੇਸ਼ ਵਿੱਚ ਆਪਣੀ ਪਹਿਲੀ ਸੀਮਤ ਓਵਰਾਂ ਦੀ ਸੀਰੀਜ਼ ਜਿੱਤੀ। ਹੋਰ ਪੜੋ -
Indian Women Cricket Team : ਭਾਰਤੀ ਮਹਿਲਾ ਟੀਮ ਨੇ ਦੂਜੇ ਵਨਡੇ ਮੈਚ ਵਿੱਚ ਕੈਂਟਰਬਰੀ ਦੇ ਸੇਂਟ ਲਾਰੈਂਸ ਗਰਾਉਂਡ ਵਿੱਚ ਇੰਗਲੈਂਡ (England vs India) ਨੂੰ 88 ਦੌੜਾਂ ਨਾਲ ਹਰਾ ਕੇ 23 ਸਾਲਾਂ ਵਿੱਚ ਦੇਸ਼ ਵਿੱਚ ਆਪਣੀ ਪਹਿਲੀ ਸੀਮਤ ਓਵਰਾਂ ਦੀ ਸੀਰੀਜ਼ ਜਿੱਤੀ। ਮੋਗੇ ਦੀ ਧੀ (Moga) ਹਰਮਨਪ੍ਰੀਤ ਕੌਰ ਨੇ ਵਨਡੇ ਵਿੱਚ ਆਪਣਾ ਦੂਜਾ ਸਭ ਤੋਂ ਵੱਡਾ ਸਕੋਰ ਦਰਜ ਕੀਤਾ ਅਤੇ 111 ਗੇਂਦਾਂ ਵਿੱਚ 143 ਦੌੜਾਂ ਬਣਾਈਆਂ, ਇਹ ਪਾਰੀ ਵਿੱਚ 18 ਚੌਕੇ ਅਤੇ 4 ਛੱਕੇ ਸ਼ਾਮਲ ਸਨ।
ਸੰਖੇਪ ਸਕੋਰ:
ਭਾਰਤ 50 ਓਵਰਾਂ ਵਿੱਚ 333/5 (ਹਰਮਨਪ੍ਰੀਤ ਕੌਰ 143*, ਹਰਲੀਨ ਦਿਓਲ 58; ਸ਼ਾਰਲੋਟ ਡੀਨ 1-39, ਸੋਫੀ ਐਕਲੇਸਟਨ 1-64)
ਇੰਗਲੈਂਡ 44.2 ਓਵਰਾਂ ਵਿੱਚ 245 ਦੌੜਾਂ ਆਲ ਆੳਟ (ਡੈਨੀਅਲ ਵਾਇਟ 65, ਐਲਿਸ ਕੈਪਸੀ ਨੂੰ 39)
Breaking News in Punjabi first on Punjab Daily. Latest News, Punjab News, read most reliable Punjabi Khabran on website Punjab Daily
wmusa2022
0