Jobs
ਈ. ਟੀ. ਟੀ. (ETT) ਅਧਿਆਪਕਾਂ ਵਾਸਤੇ ਨਵੇਂ ਭਰਤੀ ਨਿਯਮਾਂ ਦਾ ਐਲਾਨ
Punjab Government announces New Recruitment Rules for ETT Teachers : ਪੰਜਾਬ ਸਰਕਾਰ ਵਲੋਂ ਈ. ਟੀ. ਟੀ. ਅਧਿਆਪਕਾਂ ਵਾਸਤੇ ਨਵੇਂ ਭਰਤੀ ਨਿਯਮਾਂ ਦਾ ਐਲਾਨ ਕੀਤਾ ਹੈ।ਸਰਕਾਰ ਨੇ ਈ. ਟੀ. ਟੀ. ਅਧਿਆਪਕਾਂ ਨੂੰ ਗਰੁੱਪ ਸੀ ਸਰਵਿਸ ਵਿੱਚ ਰੱਖਿਆ ਹੈ। ਹੋਰ ਪੜੋ -
ETT Teacher Recruitment Punjab : ਨਵੇਂ ਨਿਯਮਾਂ ਮੁਤਾਬਿਕ ਉਹ ਸਾਰੇ ਉਮੀਦਵਾਰ ਜਿੰਨਾ ਨੇ 10+2 ਦੇ ਬਾਅਦ ਈ. ਟੀ. ਟੀ. (E.T.T.) ਕੀਤੀ ਹੈ, ਉਹ ਮਿਤੀ 30 ਸਤੰਬਰ 2025 ਤੱਕ ਹੋਣ ਵਾਲੀ ਭਰਤੀ ਪ੍ਰੀਖਿਆ (ETT Teacher Recruitment) ਦਾ ਫਾਰਮ ਭਰ ਸਕਣਗੇ । ਮਿਤੀ 30 ਸਤੰਬਰ 2025 ਤੋੱ ਬਾਅਦ ਹੋਣ ਵਾਲੀ ਭਰਤੀ ਪ੍ਰੀਖਿਆ (ਪ੍ਰੀਖਿਆ) ਦਾ ਫਾਰਮ ਭਰਨ ਲਈ ਯੋਗਤਾ ਈ. ਟੀ. ਟੀ. ਦੇ ਨਾਲ ਗਰੈਜੂਏਸ਼ਨ (Graduation) ਜਰੂਰੀ ਕਰ ਦਿੱਤੀ ਗਈ ਹੈ ।
>>>>ਪੰਜਾਬ ਸਰਕਾਰ ਦੇ ਅਧਿਕਾਰਿਤ ਬਿਆਨ ਨੂੰ ਪੜ੍ਹਨ ਲਈ ਹੇਠ ਲਿਖੇ ਲਿੰਕ ਤੇ ਕਲਿਕ ਕਰੋ। <<<<<
wmusa2022
0