Government

ਪੰਜਾਬ ਸਰਕਾਰ ਕਰੇਗੀ 1 ਅਕਤੂਬਰ ਤੋਂ ਝੋਨੇ (Paddy MSP) ਦੀ ਸਰਕਾਰੀ ਖਰੀਦ

Share
Paddy Procurement to begin from 1st October in Punjab

Paddy Procurement to begin from 1st October in Punjab : ਪੰਜਾਬ ਸਰਕਾਰ ਇੱਕ ਅਕਤੂਬਰ ਤੋਂ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਕਰਨ ਜਾ ਰਹੀ ਹੈ । ਇਸ ਵਾਰ ਲਗਭਗ 191 ਲੱਖ ਮੈਟ੍ਰਿਕ ਟਨ ਝੋਨਾ ਮੰਡੀਆਂ ਵਿੱਚ ਆਉਣ ਦੀ ਸੰਭਾਵਨਾ ਹੈ । ਇਹ ਖਰੀਦ ਸਰਕਾਰੀ ਰੇਟ (Paddy MSP) ਜੋ ਕਿ 2040 ਰੁਪਏ ਪ੍ਰਤੀ ਕਵਿੰਟਲ ਹੈ ਤੇ ਕੀਤੀ ਜਾਵੇਗੀ ।ਹੋਰ ਪੜੋ -

Punjab Government: ਪੰਜਾਬ ਦੇ CM Bhagwant Mann ਨੇ ਅੱਜ ਮੰਡੀ ਬੋਰਡ (Punjab Mandi Board) ਦੇ ਅਫਸਰਾਂ ਨਾਲ ਮੀਟਿੰਗ ਕੀਤੀ ਅਤੇ ਖਰੀਦ ਪ੍ਰਬੰਧਾਂ ਦਾ ਜਇਜਾ ਲਿਆ। ਉਹਨਾਂ ਕਿਹਾ ਕਿ ਇਸ ਵਾਰ ਲਗਭਗ 191 ਲੱਖ ਮੈਟ੍ਰਿਕ ਟਨ ਝੋਨਾ ਆਉਣ ਦੀ ਸੰਭਾਵਨਾ ਹੈ ਅਤੇ ਸਰਕਾਰ ਫਸਲ ਦਾ ਇੱਕ ਇੱਕ ਦਾਣਾ ਚੁੱਕਣ ਲਈ ਵਚਨਬੱਧ ਹੈ। ਇਹ ਖਰੀਦ ਸਰਕਾਰੀ ਰੇਟ (Paddy MSP) ਜੋ ਕਿ 2040 ਰੁਪਏ ਪ੍ਰਤੀ ਕਵਿੰਟਲ ਹੈ ਤੇ ਕੀਤੀ ਜਾਵੇਗੀ ।