National
* ਕਰਤਵਿਆ ਪੱਥ * – ਰਾਜ ਪੱਥ ਦਾ ਨਵਾਂ ਨਾਮ
Delhi : ਦਿੱਲੀ ਦੇ ਮਸ਼ਹੂਰ ਰਾਜ ਪਥ ਦਾ ਨਾਮ ਬਦਲ ਕੇ ਕਰਤਿਵਆ ਪਥ ਰੱਖਿਆ ਜਾ ਰਿਹਾ ਹੈ। ਇਹ ਜਿਕਰਯੋਗ ਹੈ ਕਿ 20 ਮਹੀਨਿਆਂ ਤੋਂ ਇਸਦਾ ਨਵੀਨੀਕਰਨ (Renovation) ਚਲ ਰਿਹਾ ਹੈ। ਪ੍ਰਧਾਨ ਮੰਤਰੀ ਸ੍ਰ਼ੀ ਨਰਿੰਦਰ ਮੋਦੀ (PM Narendra Modi) 8 ਸਤੰਬਰ 2022 ਨੂੰ ਇਸਦਾ ਉਦਘਾਟਨ ਕਰਨਗੇ । ਅਜਾਦੀ ਤੋਂ ਪਹਿਲਾ ਕਿੰਗਜਵੇ (Kingsway) ਦੇ ਨਾਮ ਨਾਲ ਜਾਣਿਆ ਜਾਂਦਾ ਸੀ।
wmusa2022
0