ਕੈਨੇਡਾ ਵੱਸਦੇ ਪੰਜਾਬੀ ਕਵੀ ਹਰੀ ਸਿੰਘ ਤਾਤਲਾ ਦਾ ਕਾਵਿ ਸੰਗ੍ਰਹਿ “ਤੂੰ ਤੇ ਪਿਕਾਸੋ” ਡਾਃ ਲਖਵਿੰਦਰ ਸਿੰਘ ਜੌਹਲ ਤੇ ਸਾਥੀਆਂ ਵੱਲੋਂ ਲੋਕ ਅਰਪਨ
Ludhiana: ਕੈਨੇਡਾ ਵੱਸਦੇ ਪੰਜਾਬੀ ਕਵੀ ਹਰੀ ਸਿੰਘ ਤਾਤਲਾ ਦੀ ਪੰਜਵੀਂ ਕਾਵਿ ਪੁਸਤਕ “ਤੂੰ ਤੇ ਪਿਕਾਸੋ” ਦਾ ਲੋਕ ਅਰਪਨ ਪੰਜਾਬੀ ਭਵਨ ਲੁਧਿਆਣਾ ਵਿੱਚ ਪੰਜਾਬੀ ਸਾਹਿੱਤ ਅਕਾਡਮੀ […]