National

ਡੀ. ਜੀ. ਟੀ. ( DGT ) ਨਵੀਂ ਦਿੱਲੀ ਵੱਲੋਂ ITI ਵਿੱਚ ਦਾਖਲੇ ਦੀ ਮਿਤੀ ਵਿੱਚ ਕੀਤਾ ਗਿਆ ਵਾਧਾ

Share

Admission Date Extended for ITI admission : ਆਈ ਟੀ ਆਈ ਵਿੱਚ ਦਾਖਲੇ ਲੈਣ ਦੀ ਇੱਛਾ ਰੱਖਣ ਵਾਲੇ ਵਿਦਿਆਰਥੀਆਂ ਨੂੰ ਡੀ ਜੀ ਟੀ ਦੇ ਦਿੱਤਾ ਇੱਕ ਹੋਰ ਮੌਕਾ । ਡੀ ਜੀ ਟੀ ਨੇ ਆਈ ਟੀ ਆਈ ਵਿੱਚ ਦਾਖਲੇ ਦੀ ਮਿਤੀ ਨੂੰ 30 ਸਤੰਬਰ 2022 ਤੱਕ ਵਧਾ ਦਿੱਤਾ ਹੈ।

ਡੀ ਜੀ ਟੀ ਵੱਲੋਂ ਜਾਰੀ ਨੋਟੀਫਿਕੇਸ਼ਨ ਨੂੰ ਪੜਨ ਲਈ ਹੇਠ ਲਿਖੇ ਲਿੰਕ ਤੇ ਕਲਿੱਕ ਕਰੋ

Breaking News in Punjabi first on Punjab Daily. Latest News, Punjab News, read most reliable Punjabi Khabran on website Punjab Daily